Special Kirtan by Ragi Jatha

Published May 24, 2015 by Paramjit Singh in Uncategorized

ਵਾਹੇ ਗੁਰੂ ਜੀ ਕਾ ਖਾਲਸਾ !!!
ਵਾਹੇ ਗੁਰੂ ਜੀ ਕੀ ਫ਼ਤੇਹ !!!

ਸਮੂਹ ਸਾਧ ਸੰਗਤ ਜੀ ਆਪ ਸਬ ਨੂ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕੇ ਗੁਰੂ ਘਰ ਅਲਮੇਰ ਵਿਖੇ ਭਾਈ ਅਮਰੀਕ ਸਿੰਘ ਜੀ ਖਾਲਸਾ ਜੀ ਦਾ ਰਾਗੀ ਜਥਾ ਪਹੁੰਚ ਰਿਹਾ ਹੇ ਇਹ ਰਾਗੀ ਜਥਾ ਦਿਨ ਸ਼ਨੀਵਾਰ ਮਿਤੀ 30.05.2015 ਨੂ ਸ਼ਾਮ 5:30 pm ਵਜੇ ਤੋਂ ਲੈ ਕੇ ਸ਼ਾਮ 7:30 pm ਵਜੇ ਤਕ ਅਨਮੋਲ ਸ਼ਬਦ ਕੀਰਤਨ ਨਾਲ ਸੰਗਤ ਨੂ ਨੋਨਿਹਾਲ ਕਰੇ ਗਾ .ਉਪਰੰਤ ਗੁਰੂ ਕਾ ਲੰਗਰ ਅਟੁਟ ਵਰਤੇਗਾ . ਸਮੂਹ ਸਾਧ ਸੰਗਤ ਨੂ ਬੇਨਤੀ ਕੀਤੀ ਜਾਂਦੀ ਹੇ ਕੇ ਆਪਣੇ ਕੀਮਤੀ ਸਮ੍ਹੇ ਵਿਚੋਂ ਸਮਾਂ ਕੱਡ ਕੇ ਗੁਰੂ ਗਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ!!

Wahe Guru Ji Ka Khalsa !!
Wahe Guru Ji Ki Fateh !!

Respected Saad Sangat Ji,

It is for your kind information that the Ragi Jatha of Bhai Amrik Singh ji Khalsa shall perform distinctive shabad kirtan in our Guru Gar on Saturday the 30th of May 2015 from 5:30pm till 7:30pm. Afterwards Guru Ka Langar Will be served . All Sangat is cordially requested to please participate in the Kirtan Darbar.

No Response to “Special Kirtan by Ragi Jatha”

Comments are closed.