Program for Langar on September 13, 2015

Published September 11, 2015 by Paramjit Singh in Uncategorized

ਮਾਨਯੋਗ ਸਾਧ ਸੰਗਤ ਜੀ,

ਆਪ ਸਬ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਮਿਤੀ 13.09.2015 ਗੁਰੂ ਘਰ ਅਲਮੇਰ ਵਿਖੇ ਲੰਗਰ ਦੀ ਭਾਈ ਬੰਟੀ ਸਿੰਘ (lelystad) ਅਤੇ ਪਰਿਵਾਰ ਵਲੋਂ ਕਰਾਈ ਜਾ ਰਹੀ ਹੈ .ਗੁਰੂ ਪਿਆਰੀ ਸੰਗਤ ਜੀ ਆਪ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਆਪਣੇ ਕੀਮਿਤੀ ਸਮੇ ਵਿਚੋ ਸਮਾਂ ਕੱਡ ਕੇ ਗੁਰੂ ਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ.
Respected Saad Sangat Ji,

It is for your kind information that the langar sewa for the upcoming Sunday, 13 September, 2015 is being being carried by Bhai Bunty Singh(lelystad) & family. All Sangat is cordially requested to please participate and extend all your sewa to Ghur Ghar.

No Response to “Program for Langar on September 13, 2015”

Comments are closed.