Program for Langar on October 11, 2015

ਵਾਹੇ ਗੁਰੂ ਜੀ ਕਾ ਖਾਲਸਾ !!!
ਵਾਹੇ ਗੁਰੂ ਜੀ ਕੀ ਫ਼ਤੇਹ !!!

ਨਿਮਰਤਾ ਸਹਿਤ ਬੇਨਤੀ ਹੈ ਕੇ ਮਿਤੀ 11.10.2015 ਨੂ ਗੁਰੂ ਘਰ ਅਲਮੇਰ ਵਿਖੇ ਲੰਗਰਾਂ ਦੀ ਸੇਵਾ ਭਾਈ ਲਖਵਿੰਦਰ ਸਿੰਘ ਜੀ (ਲਖਾ) (Lelystad) ਅਤੇ ਪਰਿਵਾਰ ਵਲੋਂ ਕਰਾਈ ਜਾ ਰਹੀ ਹੈ .ਗੁਰੂ ਪਿਆਰੀ ਸੰਗਤ ਜੀ ਆਪ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਆਪਣੇ ਕੀਮਿਤੀ ਸਮੇ ਵਿਚੋ ਸਮਾਂ ਕੱਡ ਕੇ ਗੁਰੂ ਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ.
ਆਪ ਜੀ ਦਾ ਦਾਸ
ਭਾਈ ਪਰਮਜੀਤ ਸਿੰਘ
Wahe Guru Ji Ka Khalsa!!!
Wahe Guru Ji Ki Fateh!!!

It is for your kind information that the langar sewa for the upcoming Sunday 11 October 2015 is being taken by Bhai Lakhwinder Singh Ji (Lakha) & family from Lelystad. All Sangat is cordially requested to please participate and extend all your sewa to Ghur Ghar.