Program for Langar on 27 December, 2015

ਆਪ ਸਬ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਮਿਤੀ 27.12.2015 ਗੁਰੂ ਘਰ ਅਲਮੇਰ ਵਿਖੇ ਲੰਗਰ ਦੀ ਭਾਈ ਜਸਵਿੰਦਰ ਸਿੰਘ ਮਾਨ ਅਤੇ ਪਰਿਵਾਰ ਵਲੋਂ ਕਰਾਈ ਜਾ ਰਹੀ ਹੈ .ਗੁਰੂ ਪਿਆਰੀ ਸੰਗਤ ਜੀ ਆਪ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਆਪਣੇ ਕੀਮਿਤੀ ਸਮੇ ਵਿਚੋ ਸਮਾਂ ਕੱਡ ਕੇ ਗੁਰੂ ਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ.
It is for your kind information that the langar sewa for the upcoming Sunday, 27 December, 2015 is being being carried by Bhai Jaswinde Singh Mann & family
All Sangat is cordially requested to please participate and extend all your sewa to Ghur Ghar.

the langar sewa for the upcoming Sunday (27.12.2015) is being being carried by Bhai Jaswinde Singh Mann & family
All Sangat is cordially requested to please participate and extend all your sewa to Ghur Ghar.