Program for Langar on 08 Dec, 2019

Published December 5, 2019 by admin in Uncategorized

ਆਪ ਸਭਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਿਤੀ 08-12 -2019 ਦਿਨ ਐਤਵਾਰ ਨੂੰ ਗੁਰੂ ਘਰ ਅਲਮੇਰ ਵਿਖੇ ਲੰਗਰ ਸੇਵਾ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਭਾਈ ਸਤਵੰਤ ਸਿੰਘ ਜੀ ਅਤੇ ਪਰਿਵਾਰ ਵਲੋਂ ਕਰਾਈ ਜਾ ਰਹੀ ਹੈ . ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਆਪਣੇ ਕੀਮਤੀ ਸਮੇਂ ਵਿੱਚੋ ਸਮਾਂ ਕੱਢ ਕੇ ਗੁਰੂਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ . ਆਪਜੀ ਨੇ ਹੱਥੀਂ ਸੇਵਾ ਕਰਕੇ ਅਤੇ ਬਾਣੀ ਸੁਣਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ

It is for your kind information that the langar sewa for the upcoming Sunday (08.12.2019) is being carried by Bhai Satwant Singh Ji & family.
All Sangat is cordially requested to please participate and extend your utmost sewa to Ghur Ghar.

No Response to “Program for Langar on 08 Dec, 2019”

Comments are closed.