General Meeting of Sangat on August 30, 2015

ਵਾਹੇ ਗੁਰੂ ਜੀ ਕਾ ਖਾਲਸਾ !!!
ਵਾਹੇ ਗੁਰੂ ਜੀ ਕੀ ਫ਼ਤੇਹ !!!

ਮਾਨ ਯੋਗ ਸਾਧ ਸੰਗਤ ਜੀ,

ਆਪ ਜੀ ਨੂ ਬੇਨਤੀ ਕੀਤੀ ਜਾਂਦੀ ਮਿਤੀ 30.08.2015 ਨੂ ਸਮੂਹ ਸੰਗਤ ਦੀ ਸਧਾਰਨ ਮੀਟਿੰਗ ਬੁਲਾਈ ਗਈ ਹੈ. ਇਸ ਦਿਨ ਗੁਰੂ ਘਰ ਭੋਗ ਦੁਪਹਿਰ 12:30pm ਵਜੇ ਪਾਇਆ ਜਾਏਗਾ ਅਤੇ ਉਪਰੰਤ ਮੀਟਿੰਗ ਸ਼ੁਰੂ ਕੀਤੀ ਜਾਏਗੀ .ਇਸ ਮੀਟਿੰਗ ਵਿਚ ਨਵੀ ਪ੍ਰਭੰਧਕ ਕਮੇਟੀ ਚੁਣਨ ਲਈ ਵਿਚਾਰ ਕੀਤੇ ਜਾਣਗੇ . ਸਮੂਹ ਸੰਗਤ ਨੂ ਬੇਨਤੀ ਹੈ ਕੇ ਇਸ ਮੀਟਿੰਗ ਵਿਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਅਤੇ ਆਪਣੇ ਵਿਚਾਰ ਮੀਟਿੰਗ ਵਿਚ ਰਖਣੇ ਜੀ .
Wahe Guru Ji Ka Khalsa !!!
Wahe Guru Ji Ki Fateh !!!

We would like to inform you all that a general meeting of whole Sangat has been called on August 30, 2015. The meeting shall immediately start at 12:30pm after the Bhog in our Guru Ghar. The main focus during the meeting will be on the selection of the new management committee of our Guru Ghar. All Sangat is kindly requested to please attend the meeting and give your opinions for selecting the new committee.
Paramjit Singh
Sewadar
Gurdawara Sikh Sangat Sahib