Special Program for August 25, 2019

Published August 22, 2019 by admin in event, news

ਆਪ ਸਬ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਮਿਤੀ 25.08.2019 ਗੁਰੂ ਘਰ ਅਲਮੇਰ ਵਿਖੇ ਕਥਾ ਵਾਚਕ ਭਾਈ ਕੁਲਵਿੰਦਰ ਸਿੰਘ ਜੀ ਪਹੁੰਚ ਰਹੇ ਹਨ.ਗੁਰੂ ਪਿਆਰੀ ਸੰਗਤ ਜੀ ਆਪ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਆਪਣੇ ਕੀਮਿਤੀ ਸਮੇ ਵਿਚੋ ਸਮਾਂ ਕੱਡ ਕੇ ਗੁਰੂ ਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ.

It is for your kind information that Bhai Kulwinder Singh (Katha Wachak) shall be coming to our Guru Ghar on Sunday (25.08.2019). All Sangat is cordially requested to please participate and extend all your sewa to Ghur Ghar.

No Response to “Special Program for August 25, 2019”

Comments are closed.