Special Katha on January 03, 2015

Published January 1, 2015 by admin in event, news

ਵਾਹੇ ਗੁਰੂ ਜੀ ਕਾ ਖਾਲਸਾ !!!
ਵਾਹੇ ਗੁਰੂ ਜੀ ਕੀ ਫ਼ਤੇਹ  !!!

ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕੇ ਮਿਤੀ 03.01.2015 ਦਿਨ ਸ਼ਨੀਵਾਰ ਗੁਰੂ ਘਰ ਅਲਮੇਰ ਵਿਖੇ ਗਿਆਨੀ ਹਰਿੰਦਰ ਸਿੰਘ ਜੀ ਅਲਵਰ ਵਾਲੇ  ਪਹੁੰਚ ਰਹੇ ਹਨ ਅਤੇ ਸ਼ਾਮ ਦੇ ਪੰਜ ਵਜੇ ਤੋਂ ਸ਼ਾਮ ਦੇ ਸਤ ਵਜੇ ਤਕ  ਆਪਣੀ ਅਨਮੋਲ ਕਥਾ  ਨਾਲ ਸਮੂਹ ਸੰਗਤ ਨੂ ਨੋ ਨਿਹਾਲ ਕਰਨ ਗੇ. ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਆਪਣੇ ਕੀਮਤੀ ਸਮੇ ਵਿਚੋ ਸਮਾਂ ਕੱਡ ਕੇ ਗੁਰੂ ਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ !!!
ਆਪ ਜੀ ਦਾ ਦਾਸ
ਭਾਈ ਪਰਮਜੀਤ ਸਿੰਘ

Wahe Guru Ji Ka Khalsa!!!
Wahe Guru Ji Ki Fateh   !!!

Respected Saad Sangat Ji,

It is for your  kind information that on 03.01.2015 Giani Harinder Singh Ji (Alwar wale) is coming to our Guru Gar and will enlighten us all with his distinctive Katha . The Katha timings  will be  between 5pm till 7pm. All Sangat is cordially requested to please participate in the above mentioned programme of our Guru Ghar.

Paramjit Singh Sewadar
Gurdawara Sikh Sangat Sahib

No Response to “Special Katha on January 03, 2015”

Leave a Comment