Program for Langar on January 25, 2015

Published January 21, 2015 by Paramjit Singh in event, news

ਆਪ ਸਬ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਮਿਤੀ 25.01.2015 ਗੁਰੂ ਘਰ ਅਲਮੇਰ ਵਿਖੇ ਲੰਗਰ ਦੀ ਸੇਵਾ ਗੁਰੂ ਘਰ ਵਲੋਂ ਵਲੋਂ ਕਰਾਈ ਜਾ ਰਹੀ ਹੈ .ਗੁਰੂ ਪਿਆਰੀ ਸੰਗਤ ਜੀ ਆਪ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਆਪਣੇ ਕੀਮਿਤੀ ਸਮੇ ਵਿਚੋ ਸਮਾਂ ਕੱਡ ਕੇ ਗੁਰੂ ਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ.

It is for your kind information that the langar sewa for the upcoming sunday (25.01.2015) is being self conducted by Guru Ghar Almere. All Sangat is cordially requested to please participate and extend all your sewa to Ghur Ghar.

No Response to “Program for Langar on January 25, 2015”

Comments are closed.