Program for Langar on January 18, 2015

ਵਾਹੇ ਗੁਰੂ ਜੀ ਕਾ ਖਾਲਸਾ !!!
ਵਾਹੇ ਗੁਰੂ ਜੀ ਕੀ ਫ਼ਤੇਹ !!!

ਆਪ ਸਬ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਮਿਤੀ 18.01.2015 ਗੁਰੂ ਘਰ ਅਲਮੇਰ ਵਿਖੇ ਲੰਗਰ ਦੀ ਸੇਵਾ ਗੁਰੂ ਘਰ ਵਲੋਂ ਵਲੋਂ ਕਰਾਈ ਜਾ ਰਹੀ ਹੈ .ਗੁਰੂ ਪਿਆਰੀ ਸੰਗਤ ਜੀ ਆਪ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਆਪਣੇ ਕੀਮਿਤੀ ਸਮੇ ਵਿਚੋ ਸਮਾਂ ਕੱਡ ਕੇ ਗੁਰੂ ਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ.

ਆਪ ਜੀ ਦਾ ਦਾਸ
ਭਾਈ ਪਰਮਜੀਤ ਸਿੰਘ

Respected SaadSangat Ji,

Wahe Guru Ji Ka Khalsa!!!
Wahe Guru Ji KiFateh!!!

It is for your kind information that the langarsewa for the upcoming sunday (18.01.2015) is being self conducted by Guru Ghar Almere.
All Sangat is cordially requested to please participate and extend all your sewa to GhurGhar.