Akhand Path and Langar on Jan 11, 2014

ਵਾਹੇ ਗੁਰੂ ਜੀ ਕਾ ਖਾਲਸਾ !!!

ਵਾਹੇ ਗੁਰੂ ਜੀ ਕੀ ਫ਼ਤੇਹ !!!

ਸਮੂਹ ਸਾਧ ਸੰਗਤ ਨੂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੀ ਲਖ ਲਖ ਵਧਾਈ ਹੋਵੇ ਜੀ !!!!

ਆਪ ਸਬ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੀ ਖੁਸ਼ੀ ਵਿਚ ਗੁਰੂ ਘਰ ਅਲਮੇਰ ਵਿਖੇ ਦਿਨ ਸ਼ੁਕਰਵਾਰ ਮਿਤੀ 09.01.2015 ਨੂ ਅਖੰਡ ਪਾਠ ਸ਼ੁਰੂ ਹੋਣ ਗੇ ਅਤੇ ਭੋਗ ਐਤਵਾਰ ਮਿਤੀ 11.01.2015 ਨੂ ਪਵੇਗਾ .

ਦਿਨ ਐਤਵਾਰ ਮਿਤੀ 11.01.2015 ਨੂ ਗੁਰੂ ਘਰ ਅਲਮੇਰ ਵਿਖੇ ਲੰਗਰਾਂ ਦੀ ਸੇਵਾ ਭਾਈ ਵਿਕਰਮਜੀਤ ਸ਼ਰਮਾ ਜੀ ਵਲੋਂ ਕਰਾਈ ਜਾ ਰਹੀ ਹੈ ਅਤੇ ਸ਼ਨੀਵਾਰ ਲੰਗਰਾਂ ਦੀ ਸੇਵਾ ਭਾਈ ਕੁਲਵਿੰਦਰ ਸਿੰਘ ਅਤੇ ਪਰਿਵਾਰ ਵਲੋਂ ਕਰਾਈ ਜਾ ਰਹੀ ਹੈ.ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਆਪਣੇ ਕੀਮਿਤੀ ਸਮੇ ਵਿਚੋ ਸਮਾਂ ਕੱਡ ਕੇ ਗੁਰੂ ਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ!!!


ਆਪ ਜੀ ਦਾ ਦਾਸ
ਭਾਈ ਪਰਮਜੀਤ ਸਿੰਘ

Wahe Guru Ji Ka Khalsa !!
Wahe Guru Ji Ki Fateh !!

Respected Saad Sangat Ji,

May happiness and blessings of our Guru Gobind Singh Ji surround us all as we join together to remember the beloved Guru Gobind Singh Ji and the Beginnings of Khalsa !!!!.

May The Name Of WaheGuru Be Enshrined In our hearts. May Guru Ji’ s Divine Love and Blessings be with us always.

HAPPY GURPURAB !!

It is cordially requested that on the occasion of Prakash Diwas of Dhan Dhan Shri Guru Gobind Singh Ji an Akhand Path shall commence on 09.01.2015 in Guru Gar Almere and the bhog shall be held on 11.01.2015. May Waheguru on this precious day shower the choicest of his blessings on all the Sangat !!!

The langar sewa for Sunday (11.01.2015) has been taken by Bhai Vikramjit Sharma and for Saturday theLangar Sewa is being done by Bhai Kulwinder Singh & family . All Sangat is humbly requested to please participatein weekly’s program of our Guru Ghar and devote your immense sewa for Guru Gar.

​​