Program for Langar on October 30, 2016

Published October 27, 2016 by Paramjit Singh in event

ਵਾਹੇ ਗੁਰੂ ਜੀ ਕਾ ਖਾਲਸਾ !!!
ਵਾਹੇ ਗੁਰੂ ਜੀ ਕੀ ਫ਼ਤੇਹ !!!

ਮਾਨਯੋਗ ਸਾਧ ਸੰਗਤ ਜੀ,

ਆਪ ਸਬ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਮਿਤੀ 30.10.2016 ਗੁਰੂ ਘਰ ਅਲਮੇਰ ਵਿਖੇ ਲੰਗਰ ਦੀ ਸੇਵਾ ਭਾਈ ਹਰਦਿਆਲ ਸਿੰਘ ਜੀ ਜੌਹਲ ਅਤੇ ਪਰਿਵਾਰ ਵਲੋਂ ਕਰਾਈ ਜਾ ਰਹੀ ਹੈ .ਗੁਰੂ ਪਿਆਰੀ ਸੰਗਤ ਜੀ ਆਪ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਆਪਣੇ ਕੀਮਿਤੀ ਸਮੇ ਵਿਚੋ ਸਮਾਂ ਕੱਡ ਕੇ ਗੁਰੂ ਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ.
Respected Saad Sangat Ji,

Wahe Guru Ji Ka Khalsa!!!
Wahe Guru Ji Ki Fateh!!!

It is for your kind information that the langar sewa for the upcoming Sunday (30.10.2016) is being carried by Bhai Hardyal Singh Ji Johal & family.
All Sangat is cordially requested to please participate and extend all your sewa to Ghur Ghar.

No Response to “Program for Langar on October 30, 2016”

Comments are closed.