Program for Langar on Nov 13, 2016

Published November 8, 2016 by Paramjit Singh in event

ਮਾਨਯੋਗ ਸਾਧ ਸੰਗਤ ਜੀ,

ਆਪ ਸਬ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਮਿਤੀ 13.11.2016 ਗੁਰੂ ਘਰ ਅਲਮੇਰ ਵਿਖੇ ਲੰਗਰ ਦੀ ਸੇਵਾ ਭਾਈ ਮੱਖਣ ਸਿੰਘ ਜੋਹਲ ਜੀ ਅਤੇ ਪਰਿਵਾਰ ਵਲੋਂ ਕਰਾਈ ਜਾ ਰਹੀ ਹੈ .ਗੁਰੂ ਪਿਆਰੀ ਸੰਗਤ ਜੀ ਆਪ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਆਪਣੇ ਕੀਮਿਤੀ ਸਮੇ ਵਿਚੋ ਸਮਾਂ ਕੱਡ ਕੇ ਗੁਰੂ ਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ.

ਆਪ ਜੀ ਦਾ ਦਾਸ
ਭਾਈ ਪਰਮਜੀਤ ਸਿੰਘ

Wahe Guru Ji Ka Khalsa!!!
Wahe Guru Ji Ki Fateh!!!

It is for your kind information that the langar sewa for the upcoming Sunday, 13 November, 2016 is being carried by Bhai Makhan Singh Ji Johal & family. All Sangat is cordially requested to please participate and extend all your sewa to Ghur Ghar.

No Response to “Program for Langar on Nov 13, 2016”

Comments are closed.