Program for Langar on December 06, 2015

ਨਿਮਰਤਾ ਸਹਿਤ ਬੇਨਤੀ ਹੈ ਕੇ ਮਿਤੀ 06.12.2015 ਨੂ ਗੁਰੂ ਘਰ ਅਲਮੇਰ ਵਿਖੇ ਲੰਗਰਾਂ ਦੀ ਸੇਵਾ ਸੰਗਤ ਦੇ ਹਰਮਨ ਪਿਆਰੇ ਸੇਵਾਦਾਰ ਭਾਈ ਗੁਰਜੀਤ ਸਿੰਘ ਜੀ (ਰਾਜੂ) ਜੀ ਅਤੇ ਪਰਿਵਾਰ ਵਲੋਂ ਕਰਾਈ ਜਾ ਰਹੀ ਹੈ .ਗੁਰੂ ਪਿਆਰੀ ਸੰਗਤ ਜੀ ਆਪ ਜੀ ਨੂ ਦੋਨੋ ਹਥਜੋੜ ਕੇ ਬੇਨਤੀ ਹੈ ਕੀਤੀ ਜਾਂਦੀ ਹੈ ਕੇ ਆਪਣੇ ਕੀਮਿਤੀ ਸਮੇ ਵਿਚੋ ਸਮਾਂ ਕੱਡ ਕੇ ਗੁਰੂ ਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ.

It is for your kind information that the langar sewa for the upcoming Sunday 06 December 2015 is being conducted by the most favourable & respectable amongst Sangat Bhai Gurjit Singh ji (Raju) & family from Lelystad.
All Sangat is cordially requested to please participate and extend all your sewa to Ghur Ghar.