Program for Langar on Dec 11, 2016

Published December 6, 2016 by Paramjit Singh in event

ਵਾਹੇ ਗੁਰੂ ਜੀ ਕਾ ਖਾਲਸਾ !!!
ਵਾਹੇ ਗੁਰੂ ਜੀ ਕੀ ਫ਼ਤੇਹ !!!

ਮਾਨਯੋਗ ਸਾਧ ਸੰਗਤ ਜੀ,

ਆਪ ਸਬ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਮਿਤੀ 11.12.2016 ਗੁਰੂ ਘਰ ਅਲਮੇਰ ਵਿਖੇ ਲੰਗਰ ਦੀ ਸੇਵਾ ਭੈਣਜੀ ਸੁਰਿੰਦਰ ਕੌਰ ਅਤੇ ਪਰਿਵਾਰ ਵਲੋਂ ਕਰਾਈ ਜਾ ਰਹੀ ਹੈ .ਗੁਰੂ ਪਿਆਰੀ ਸੰਗਤ ਜੀ ਆਪ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਆਪਣੇ ਕੀਮਤੀ ਸਮੇ ਵਿਚੋ ਸਮਾਂ ਕੱਡ ਕੇ ਗੁਰੂ ਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ.
Respected Saad Sangat Ji,

Wahe Guru Ji Ka Khalsa!!!
Wahe Guru Ji Ki Fateh!!!

It is for your kind information that the langar sewa for the upcoming Sunday, December 11, 2016 is being carried by Bhenji Surinder Kaur & family. All Sangat is cordially requested to please participate and extend all your sewa to Ghur Ghar.

No Response to “Program for Langar on Dec 11, 2016”

Comments are closed.