Program for Langar on August 16, 2015

Published August 10, 2015 by Paramjit Singh in event

ਮਾਨਯੋਗ ਸਾਧ ਸੰਗਤ ਜੀ,

ਆਪ ਸਬ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਮਿਤੀ 16.08.2015 ਗੁਰੂ ਘਰ ਅਲਮੇਰ ਵਿਖੇ ਲੰਗਰ ਦੀ ਭਾਈ ਚਮਨ ਸਚਦੇਵਾ ਜੀ ਵਲੋਂ ਕਰਾਈ ਜਾ ਰਹੀ ਹੈ .ਗੁਰੂ ਪਿਆਰੀ ਸੰਗਤ ਜੀ ਆਪ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਆਪਣੇ ਕੀਮਿਤੀ ਸਮੇ ਵਿਚੋ ਸਮਾਂ ਕੱਡ ਕੇ ਗੁਰੂ ਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ.

Respected Saad Sangat Ji,

Wahe Guru Ji Ka Khalsa!!!
Wahe Guru Ji Ki Fateh!!!

It is for your kind information that the langar sewa for August 16, 2015 is being being carried by Bhai Chaman Sachdewa. All Sangat is cordially requested to please participate and extend all your sewa to Ghur Ghar.

No Response to “Program for Langar on August 16, 2015”

Comments are closed.