Program for Bandi Chod Divas on 27 Oct, 2019

Published October 24, 2019 by admin in event

ਆਪ ਸਬ ਨੂੰ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕੇ ਦਿਨ ਐਤਵਾਰ ਮਿਤੀ 27.10.2019 ਨੂੰ ਗੁਰੂ ਘਰ ਅਲਮੇਰ ਵਿਖੇ ਬੰਦੀ ਛੋੜ ਦਿਵਸ (ਦੀਵਾਲੀ ) ਮਨਾਇਆ ਜਾ ਰਿਹਾ ਹੈ . ਇਸ ਪਵਿੱਤਰ ਦਿਨ ਨੂੰ ਮੁਖ ਰੱਖਦੇ ਹੋਏ ਸ਼੍ਰੀ ਸੁਖਮਾਨੀ ਸਾਹਿਬ ਦੇ ਪਾਠ ਦੇ ਭੋਗ ਅਤੇ ਕੀਰਤਨ ਦਰਬਾਰ ਦੀ ਸਮਾਪਤੀ 12 ਵਜੇ ਹੋਵੇਗੀ ਅਤੇ ਸ਼ਾਮ 5 ਵੱਜੇ ਤੋਂ ਲੈ ਕੇ ਸ਼ਾਮ 7ਵੱਜੇ ਤਕ ਕੀਰਤਨ ਦਰਬਾਰ ਅਤੇ ਦੀਪਮਾਲਾ ਹੋਵੇਗੀ .ਇਸ ਦਿਨ Rotterdam ਤੋਂ ਗੁਰੂਘਰ ਕੀਰਤਨੀ ਜਥਾ ਵੀ ਪਹੁੰਚ ਰਿਹਾ ਹੈ . ਇਸ ਦਿਨ ਗੁਰੂ ਕੇ ਲੰਗਰਾਂ ਦੀ ਸੇਵਾ ਭਾਈ ਪ੍ਰਤਾਪ ਸਿੰਘ ਅਤੇ ਪਰਿਵਾਰ ਵਲੋਂ ਹੋਵੇਗੀ . ਗੁਰੂ ਪਿਆਰੀ ਸੰਗਤ ਜੀ ਆਪ ਜੀ ਬੇਨਤੀ ਕੀਤੀ ਜਾਂਦੀ ਹੈ ਕੇ ਆਪਣੇ ਕੀਮਿਤੀ ਸਮੇ ਵਿਚੋ ਸਮਾਂ ਕੱਡ ਕੇ ਗੁਰੂ ਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ.

This is for your kind information that Bandi Chod Diwas (Diwali) will be celebrated in our Guru Ghar Almere on Sunday 27.10.2019. On this day Bhog of Shri Sukhmani and kirtan Darbar will end at 12pm. After that there will be a kirtan Darbar and Deepmala from 5 pm till 7 pm. A kirtan Jatha from Rotterdam will also perform Kirtan in our Guru Ghar !! The Langar sewa for this day will be by Bhai Pratap Singh and family. All Sangat is humbly requested to participate !!

No Response to “Program for Bandi Chod Divas on 27 Oct, 2019”

Comments are closed.