Program for 550th Prakash Purab of Guru Nanak Dev Ji

Published November 14, 2019 by admin in event

ਸਾਮੂਹ ਸੰਗਤ ਨੂੰ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕੇ ਧੰਨ ਧੰਨ ਸ਼੍ਰੀ ਗੁਰੂਨਾਨਕ ਦੇਵ ਜੀ ਦੇ 550 ਵੈ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਗੁਰੂਘਰ ਅਲਮੇਰ ਵਿਖੇ ਮਿਤੀ 15.11.2019 ਦਿਨ ਸ਼ੁਕਰਵਾਰ ਨੂੰ ਸਵੇਰੇ 8 ਵਜੇ ਸ਼੍ਰੀ ਅਖੰਡਪਾਠ ਸ਼ੁਰੂ ਹੋਣਗੇ ਅਤੇ ਭੋਗ ਮਿਤੀ 17.11.2019 ਦਿਨ ਐਤਵਾਰ ਨੂੰ ਪਾਇਆ ਜਾਏਗਾ .ਦਿਨ ਐਤਵਾਰ ਨੂੰ ਜਰਮਨ ਤੋਂ ਕੀਰਤਨੀ ਜੱਥਾ ਵੀ ਗੁਰੂਘਰ ਅਲਮੇਰ ਵਿਖੇ ਪਹੁੰਚ ਰਿਹਾ ਹੈ .ਦਿਨ ਐਤਵਾਰ ਨੂੰ ਸ਼ਾਮ 4 ਵਜੇ ਤੋਂ 6 ਵਜੇ ਤਕ ਗੁਰੂਘਰ ਦੀਪਮਾਲਾ ਵੀ ਹੋਏਗੀ. ਦਿਨ ਐਤਵਾਰ ਗੁਰੂਘਰ ਲੰਗਰਾਂ ਦੀ ਸੇਵਾ ਭਾਈ ਜਸਵੀਰ ਸਿੰਘ (ਸੀਰਾ) ਅਤੇ ਪਰਿਵਾਰ ਵਲੋਂ ਹੋਵੇਗੀ .
ਸਾਮੂਹ ਸੰਗਤ ਨੂੰ ਬੇਨਤੀ ਹੈ ਕੇ ਤਿਨੋ ਦਿਨ ਆਪਣੇ ਕੀਮਤੀ ਸਮੇ ਵਿਚੋਂ ਸਮਾਂ ਕਢ ਕੇ ਗੁਰੂ ਗਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ.

On the occasion of the 550th Prakash Purb of Dhan Dhan Shri Guru Nanak Dev Ji It is cordially requested that an Akhand Path in our Guru Gar Almere shall commence on Friday 15.11.2019 at 8am and Bhog shall be held on 17.11.2019. On Sunday a Kirtani Jatha from Germany will also perform kirtan in our Guru Ghar .There will also be Deepmala on Sunday in Gurughar from 4pm till 6pm .
The langar sewa for Sunday will be by Bhai Jasvir Singh ( Sira) and family.All Sangat is humbly requested to please participate in weekly’s program of our Guru Ghar and contribute your uttermost sewa to Guru Ghar.

No Response to “Program for 550th Prakash Purab of Guru Nanak Dev Ji”

Comments are closed.