Program for langar on Sept 8, 2019

Published September 6, 2019 by admin in event, news

Langar sewa for the upcoming Sunday (08.09.2019) is being carried by Bhai Ravinder Singh & family.  All Sangat is cordially requested to please participate and extend your utmost sewa for the langar to Ghur Ghar.

ਆਪ ਸਭਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਿਤੀ 08-09 -2019 ਦਿਨ ਐਤਵਾਰ ਨੂੰ ਗੁਰੂ ਘਰ ਅਲਮੇਰ ਵਿਖੇ ਲੰਗਰ ਸੇਵਾ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਭਾਈ ਰਵਿੰਦਰ ਸਿੰਘ ਜੀ ਅਤੇ ਪਰਿਵਾਰ ਵਲੋਂ ਕਰਾਈ ਜਾ ਰਹੀ ਹੈ . ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਆਪਣੇ ਕੀਮਤੀ ਸਮੇਂ ਵਿੱਚੋ ਸਮਾਂ ਕੱਢ ਕੇ ਗੁਰੂਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ . ਆਪਜੀ ਨੇ ਹੱਥੀਂ ਸੇਵਾ ਕਰਕੇ ਅਤੇ ਬਾਣੀ ਸੁਣਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ .

No Response to “Program for langar on Sept 8, 2019”

Comments are closed.