Bandi Chod Divas on October 30, 2016

ਵਾਹਿ ਗੁਰੂ ਜੀ ਕਾ ਖਾਲਸਾ !!
ਵਾਹਿ ਗੁਰੂ ਜੀ ਕਿ ਫਤਿਹ !!
ਆਪ ਸਬ ਨੂੰ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕੇ ਦਿਨ ਐਤਵਾਰ ਮਿਤੀ 30.10.2016 ਨੂੰ ਗੁਰੂ ਘਰ ਅਲਮੇਰ ਵਿਖੇ ਬੰਦੀ ਛੋੜ ਦਿਵਸ (ਦੀਵਾਲੀ ) ਮਨਾਇਆ ਜਾ ਰਿਹਾ ਹੈ . ਇਸ ਪਵਿੱਤਰ ਦਿਨ ਨੂੰ ਮੁਖ ਰੱਖਦੇ ਹੋਏ ਗੁਰੂ ਘਰ ਸ਼ਾਮ 5 ਵੱਜੇ ਤੋਂ ਲੈ ਕੇ ਸ਼ਾਮ 7 ਤਕ ਕੀਰਤਨ ਦਰਬਾਰ ਅਤੇ ਦੀਪਮਾਲਾ ਹੋਵੇਗੀ .ਇਸ ਦਿਨ ਬੇਲਜਿਯਮ ਤੋਂ ਕੀਰਤਨ ਜੱਥਾ ਵੀ ਪਹੁੰਚ ਰਿਹਾ ਹੈ .ਗੁਰੂ ਪਿਆਰੀ ਸੰਗਤ ਜੀ ਆਪ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਆਪਣੇ ਕੀਮਿਤੀ ਸਮੇ ਵਿਚੋ ਸਮਾਂ ਕੱਡ ਕੇ ਗੁਰੂ ਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ.

Wahe Guru Ji Ka Khalsa !!
Wahe Guru Ji Ki Fateh !!

Respected Sadh Sangat Ji,

This is for your kind information that Bandi Chod Diwas (Diwali) will be celebrated in our Guru Ghar Almere on Sunday 30.10.2016. There will be a kirtan Darbar and Deepmala from 5pm till 7 pm. A kirtan Jatha from Belgium will also do Kirtan in our Guru Ghar !! All Sangat is humbly requested to participate!