Akhand Path on 27 November, Nishan Saheb Seva on 28th

Published November 25, 2015 by Paramjit Singh in event

ਆਪ ਸਬ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੀ ਖੁਸ਼ੀ ਵਿਚ ਗੁਰੂ ਘਰ ਅਲਮੇਰ ਵਿਖੇ ਦਿਨ ਸ਼ੁਕਰਵਾਰ ਮਿਤੀ 27.11.2015 ਨੂ ਅਖੰਡ ਪਾਠ ਸ਼ੁਰੂ ਹੋਣ ਗੇ ਅਤੇ ਭੋਗ ਐਤਵਾਰ ਮਿਤੀ 29.11.2015 ਨੂ ਪਵੇਗਾ . ਮਿਤੀ 28.11.2015 ਦਿਨ ਸ਼ਨੀਵਾਰ ਨੂ ਗੁਰੂ ਘਰ ਵਿਖੇ ਸ਼੍ਰੀ ਨਿਸ਼ਾਨ ਸਾਹਿਬ ਦੀ ਸੇਵਾ ਹੋਵੇ ਗੀ . ਇਹ ਸੇਵਾ ਸਵੇਰੇ 10 ਵਜੇ ਸ਼ੁਰੂ ਹੋਵੇਗੀ. ਪਿਆਰੀ ਸਾਧ ਸੰਗਤ ਜੀ ਆਪ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਤਿਨੋ ਦਿਨ ਆਪਣੇ ਕੀਮਿਤੀ ਸਮੇ ਵਿਚੋ ਸਮਾਂ ਕੱਡ ਕੇ ਗੁਰੂ ਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ!!!
It is cordially requested that on the occasion of Prakash Diwas of Dhan Dhan Shri Guru Nanak Dev Ji an Akhand Path shall commence on 27 November 2015 in Guru Ghar Almere and the bhog shall be held on 29 November 2015.
MAY THE CELEBRATION OF THIS GREAT OCCASION FURTHER STRENGTHEN THE BONDS OF RELATIONSHIP BETWEEN ALL THE SANGAT!!!
Sewa of Shri Nishan sahib will be held on Saturday the 28 November 2015 at 10 AM.
All Sangat is humbly requested to please participate in all these three days program of our GuruGhar and contribute your uttermost sewa to Guru Ghar.

No Response to “Akhand Path on 27 November, Nishan Saheb Seva on 28th”

Comments are closed.