Akhand Path from January 25 to 27, 2018

Published January 24, 2019 by Paramjit Singh in event, news

ਵਾਹਿਗੁਰੂ ਜੀ ਕਾ ਖਾਲਸਾ !!!
ਵਾਹਿਗੁਰੂ ਜੀ ਕੀ ਫਤਿਹ !!!

ਸਮੂਹ ਸਾਧ ਸੰਗਤ ਨੂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੀ ਲਖ ਲਖ ਵਧਾਈ ਹੋਵੇ ਜੀ !!!!

ਆਪ ਸਬ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੀ ਖੁਸ਼ੀ ਵਿਚ ਗੁਰੂ ਘਰ ਅਲਮੇਰ ਵਿਖੇ ਦਿਨ ਸ਼ੁਕਰਵਾਰ ਮਿਤੀ 25.01.2019 ਨੂੰ ਅਖੰਡ ਪਾਠ ਸ਼ੁਰੂ ਹੋਣਗੇ ਅਤੇ ਭੋਗ ਐਤਵਾਰ ਮਿਤੀ 27.01.2019 ਨੂੰ ਪਵੇਗਾ . ਦਿਨ ਐਤਵਾਰ ਨੂੰ ਲੰਗਰਾਂ ਦੀ ਸੇਵਾ ਭਾਈ ਹਰਜਿੰਦਰ ਸਿੰਘ ਸੰਧੂ ਜੀ ਅਤੇ ਪਰਿਵਾਰ ਵਲੋਂ ਕਰਾਈ ਜਾ ਰਹੀ ਹੈ.
ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਆਪਣੇ ਕੀਮਿਤੀ ਸਮੇ ਵਿਚੋ ਸਮਾਂ ਕੱਡ ਕੇ ਗੁਰੂ ਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ !!!

Wahe Guru Ji Ka Khalsa !!
Wahe Guru Ji Ki Fateh !!

Respected Saad Sangat Ji,

May happiness and the blessings of our Guru

On the occasion of Prakash Diwas of Dhan Dhan Shri Guru Gobind Singh Ji an Akhand Path is organized in the gurudwara. It shall commence on Friday, January 25, 2019 and the bhog shall be held on Sunday, January 27, 2019. May Waheguru on this precious day shower the choicest of his blessings on all the Sangat !!!

The langar sewa for Sunday will be by Bhai Harjinder Singh Sandhu and family. All Sangat is humbly requested to please participate in weekly’s program of our Guru Ghar and devote your immense sewa for Guru Ghar.

No Response to “Akhand Path from January 25 to 27, 2018”

Comments are closed.