Akhand Path from December 11, 2015

Published December 9, 2015 by Paramjit Singh in event

ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕੇ ਮਿਤੀ 11.12.2015 ਦਿਨ ਸ਼ੁਕਰਵਾਰ ਨੂ ਗੁਰੂ ਘਰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਅਤੇ ਭੋਗ ਮਿਤੀ 13.12.2015 ਦਿਨ ਐਤਵਾਰ ਨੂ ਪਾਇਆ ਜਾਏ ਗਾ.
ਇਹ ਅਖੰਡ ਪਾਠ ਦੀ ਸੇਵਾ ਭਾਈ ਰਾਨਾ ਸਿੰਘ ਚੀਮਾ ਜੀ ਅਤੇ ਪਰਿਵਾਰ ਵਲੋਂ ਆਪਣੇ ਪਿਤਾ ਸ਼੍ਰੀ ਝਲਮਣ ਸਿੰਘ ਜੀ ਦੀ ਯਾਦ ਵਿਚ ਕਰਾਈ ਜਾ ਰਹੀ ਹੈ.
ਸਮੂਹ ਸੰਗਤ ਨੂ ਹੱਥ ਜੋੜ ਕੇ ਬੇਨਤੀ ਹੈ ਕੇ ਤਿਨੋ ਦਿਨ ਗੁਰੂ ਘਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ.

This is for your kind information that an Akhand Path sahib will commence in our Guru Ghar on 11.12.2015 and the bhog will be held on Sunday the 13th of Dec 2015.
The sewa for this Akand Path sahib is being taken by Bhai Rana Singh Ji and family in the beloved memory of their father Late Shri Jhalman Singh Ji. The entire Sangat is humbly requested to please participate in sewa for all three days

No Response to “Akhand Path from December 11, 2015”

Comments are closed.