Akhand Path from Dec 02, 2016

ਵਾਹੇ ਗੁਰੂ ਜੀ ਕਾ ਖਾਲਸਾ !!!
ਵਾਹੇ ਗੁਰੂ ਜੀ ਕੀ ਫ਼ਤੇਹ !!!

ਮਾਨ ਯੋਗ ਸਾਧ ਸੰਗਤ ਜੀ,
ਆਪ ਜੀ ਨੂ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕੇ ਗੁਰੂ ਘਰ ਅਲਮੇਰ ਵਿਖੇ ਦਿਨ ਸ਼ੁਕਰਵਾਰ ਮਿਤੀ 02.12.2016 ਨੂ ਸਵੇਰੇ 8 ਵਜੇ ਅਖੰਡ ਪਾਠ ਸ਼ੁਰੂ ਹੋਣਗੇ ਅਤੇ ਭੋਗ ਦਿਨ ਐਤਵਾਰ ਮਿਤੀ 04.12.2016 ਨੂ ਪਵੇਗਾ . ਇਹ ਅਖੰਡ ਪਾਠ ਦੀ ਸੇਵਾ ਭਾਈ ਲਖਾ,ਭਾਈ ਅੰਬੀ ਅਤੇ ਭਾਈ ਬੰਟੀ ਜੀ (Lelystad)ਅਤੇ ਸਮੂਹ ਪਰਿਵਾਰ ਵਲੋਂ ਆਪਣੇ ਮਾਤਾ ਅਤੇ ਪਿਤਾ ਜੀ ਦੀ ਯਾਦ ਵਿਚ ਕਰਾਈ ਜਾ ਰਹੀ ਹੈ . ਸਮੂਹ ਸੰਗਤ ਨੂ ਬੇਨਤੀ ਹੈ ਕੇ ਤਿਨੋ ਦਿਨ ਆਪਣੇ ਕੀਮਤੀ ਸਮੇ ਵਿਚੋਂ ਸਮਾਂ ਕਢ ਕੇ ਗੁਰੂ ਗਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ.

ਆਪ ਜੀ ਦਾ ਸੇਵਾਦਾਰ
ਭਾਈ ਪਰਮਜੀਤ ਸਿੰਘ

Wahe Guru Ji Ka Khalsa!!!
Wahe Guru Ji Ki Fateh!!!

Respected Saad Sangat Ji

It is cordially requested that an Akhand Path in our Guru Gar Almere shall commence on December 02, 2016 at 8am and Bhog shall be held on December 04, 2016. The sewa of this Akhand Path is carried by Bhai Lakha, Bhai Ambi and Bhai Bunty and family from Lelystad in the memory of their beloved parents. All Sangat is humbly requested to please participate in weekly’s program of our Guru Ghar and contribute your uttermost sewa to Guru Ghar.