Akhand Path from April 12 to 14, 2019

Published April 11, 2019 by admin in event, news

ਆਪ ਸਬ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਵਿਸਾਖੀ ਅਤੇ ਖਾਲਸੇ ਦੇ ਸਾਜਨਾ ਦਿਵਸ ਦੀ ਖੁਸ਼ੀ ਵਿਚ ਗੁਰੂ ਘਰ ਅਲਮੇਰ ਵਿਖੇ ਦਿਨ ਸ਼ੁਕਰਵਾਰ ਮਿਤੀ 12.04.2019 ਨੂੰ ਸ਼੍ਰੀ ਅਖੰਡ ਪਾਠ ਸਵੇਰੇ 8 ਵੱਜੇ ਸ਼ੁਰੂ ਹੋਣ ਗੇ ਅਤੇ ਭੋਗ ਐਤਵਾਰ ਮਿਤੀ 14.04.2019 ਨੂੰ ਪਾਇਆ ਜਾਵੇਗਾ

ਸਤਿਕਾਰ ਯੋਗ ਸਾਧ ਸੰਗਤ ਜੀ ਆਪ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਤਿਨੋ ਦਿਨ ਆਪਣੇ ਕੀਮਿਤੀ ਸਮੇ ਵਿਚੋ ਸਮਾਂ ਕੱਡ ਕੇ ਗੁਰੂ ਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ!!!

It is cordially requested that Shri Akhand Path shall commence on 12.04.2019 in Guru Ghar Almere and the bhog shall be held on 14.04.2019 as we mark the establishment of our Khalsa Panth. May the celebration of this great occasion further strengthen the bonds of relationship between all the Sangat!!!

All Sangat is humbly  requested to please participate all these three days  program of our Guru Ghar  and contribute your uttermost sewa to Guru Ghar.

No Response to “Akhand Path from April 12 to 14, 2019”

Comments are closed.