Akhand Path and Nisha Saheb Sewa on September 1, 2019

Published August 29, 2019 by admin in event

ਆਪ ਸਬ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਦੀ ਖੁਸ਼ੀ ਵਿਚ ਗੁਰੂ ਘਰ ਅਲਮੇਰ ਵਿਖੇ ਦਿਨ ਸ਼ੁਕਰਵਾਰ ਮਿਤੀ 30.08.2019 ਨੂੰ ਸਵੇਰੇ 8 ਵਜੇ ਸ਼੍ਰੀ ਅਖੰਡ ਪਾਠ ਸ਼ੁਰੂ ਹੋਣਗੇ ਅਤੇ ਭੋਗ ਐਤਵਾਰ ਮਿਤੀ 01.09.2019 ਨੂੰ ਪਾਇਆ ਜਾਏਗਾ. ਮਿਤੀ 01.09.2019 ਦਿਨ ਐਤਵਾਰ ਨੂੰ ਗੁਰੂ ਘਰ ਵਿਖੇ ਸ਼੍ਰੀ ਨਿਸ਼ਾਨ ਸਾਹਿਬ ਦੀ ਸੇਵਾ ਹੋਵੇ ਗੀ . ਇਹ ਸੇਵਾ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਵੇਰੇ 11.30 am ਵਜੇ ਸ਼ੁਰੂ ਹੋਵੇਗੀ. ਦਿਨ ਐਤਵਾਰ ਨੂੰ ਲੰਗਰਾਂ ਦੀ ਸੇਵਾ ਭਾਈ ਬੰਟੀ ਸਿੱਧੂ ਅਤੇ ਪਰਿਵਾਰ ਵਲੋਂ ਹੋਵੇਗੀ .ਪਿਆਰੀ ਸਾਧ ਸੰਗਤ ਜੀ ਆਪ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਤਿਨੋ ਦਿਨ ਆਪਣੇ ਕੀਮਿਤੀ ਸਮੇ ਵਿਚੋ ਸਮਾਂ ਕੱਡ ਕੇ ਗੁਰੂ ਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ!!!

On the occasion of the first Prakash Diwas of Dhan Dhan Shri Guru Granth Sahib ji an Akhand Path Sahib shall commence at 8:00am on friday 30th of Aug 2019 and bhog shall be held on Sunday the 1st sept 2019. There shall be a sewa for the Nishan Sahib on Sunday at 11:30am after the Bhog of Shri Akhand Sahib. The Langar sewa for Sunday will be by Bhai Bunty Sidhu and family.

No Response to “Akhand Path and Nisha Saheb Sewa on September 1, 2019”

Comments are closed.