Akhand Paath from September 18, 2015

ਮਾਨ ਯੋਗ ਸਾਧ ਸੰਗਤ ਜੀ,
ਆਪ ਜੀ ਨੂ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕੇ ਗੁਰੂ ਘਰ ਅਲਮੇਰ ਵਿਖੇ ਦਿਨ ਸ਼ੁਕਰਵਾਰ ਮਿਤੀ 18.09.2015 ਨੂ ਸਵੇਰੇ 8 ਵਜੇ ਅਖੰਡ ਪਾਠ ਸ਼ੁਰੂ ਹੋਣਗੇ ਅਤੇ ਭੋਗ ਦਿਨ ਐਤਵਾਰ ਮਿਤੀ 20.09.2015 ਨੂ ਪਵੇਗਾ . ਇਹ ਅਖੰਡ ਪਾਠ ਦੀ ਸੇਵਾ ਭਾਈ ਸੋਹਨ ਸਿੰਘ ਜੀ ਅਤੇ ਪਰਿਵਾਰ ਵਲੋਂ ਕਰਾਈ ਜਾ ਰਹੀ ਹੈ . ਸਮੂਹ ਸੰਗਤ ਨੂ ਬੇਨਤੀ ਹੈ ਕੇ ਤਿਨੋ ਦਿਨ ਆਪਣੇ ਕੀਮਤੀ ਸਮੇ ਵਿਚੋਂ ਸਮਾਂ ਕਢ ਕੇ ਗੁਰੂ ਗਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ.

ਆਪ ਜੀ ਦਾ ਸੇਵਾਦਾਰ
ਭਾਈ ਪਰਮਜੀਤ ਸਿੰਘ

Respected Sadh Sangat Ji

It is cordially requested that an Akhand Path in our Guru Gar Almere shall commence on September 18, 2015 at 8am and Bhog shall be held on September 20, 2015. The Sewa of this Akhand Path is carried by Bhai Sohan Singh Ji and family. All Sangat is humbly requested to please participate in weekly’s program of our Guru Ghar and contribute your uttermost sewa to Guru Ghar.